ਲਾਭ
- ਪ੍ਰਜਨਨ ਤੋਂ ਪਹਿਲਾ ਅਤੇ ਬਾਅਦ ਬਿਹਤਰ ਸਿਹਤ।
- ਮੈਟਰੀਟੀਸ ਤੇ ਮਾਸਟੀਟੀਸ ਵਰਗੀਆਂ
- ਬਿਮਾਰੀਆਂ ਤੋਂ ਬੱਚਣ ਦੀ ਸ਼ਕਤੀ ਵਧਾਉਂਦਾ ਹੈ।
- ਪ੍ਰਜਨਨ ਦੇ ਬਾਅਦ ਜੇਰ ਦੀ ਜਲਦ ਸਫਾਈ ਵਿੱਚ ਮਦਦ ਕਰਦਾ ਹੈ।
Benefit
- Before and after breeding better health.
- Like metritis and mastitis.
- Increases immunity from diseases.
- Helps in quick cleaning of the cage after breeding.
ਖੁਰਾਕ ਦੀ ਮਾਤਰਾ
- 2-3 ਕਿਲੋ ਪ੍ਰਤੀ ਦਿਨ ਪ੍ਰਤੀ ਗਾਂ, ਦਿੱਤੇ ਜਾ ਰਹੇ ਚਾਰੇ ਦੇ ਨਾਲ।
Amount of food
- 2-3 kg per day per cow, with fodder being fed.

ਜ਼ੀਸ਼ਨ ਮਿਕਸ
- ਸੂਣ ਤੋਂ 3 ਹਫਤੇ ਪਹਿਲੇ
Zion Mix
- 3 weeks before weaning
ਵਿਸ਼ੇਸ਼ਤਾਵਾਂ
- ਉੱਚ ਮਾਤਰਾ ਵਿੱਚ ਵਿਟਾਮਿਨ ਈ ਅਤੇ ਖਣਿਜ ਪਦਾਰਥ।
- ਬਾਈਪਾਸ ਫੈਟ ਅਤੇ ਡਾਇਜੇਸਟਿਬਲ ਫਾਇਬਰ ਗਾਂ ਦੀ ਐਨਰਜੀ ਬਣਾਈ ਰੱਖਣ ਲਈ।
- ਜ਼ਿੰਕ: ਗਾਂ ਦੇ ਖੁਰਾਂ ਨੂੰ ਸੁਧਾਰਦਾ ਹੈ।
- ਤਣਾਅ ਵਾਲੀਆਂ ਗਾਵਾਂ ਦੇ ਚਾਰੇ ਦੇ ਸੇਵਣ ਵਿੱਚ ਸੁਧਾਰ।
Features
- High in vitamin E and minerals.
- Bypass fat and digestible fiber to maintain cow energy.
- Zinc: Improves cow hooves.
- Improved forage intake of stressed cows.