Happy Buff Max
ਲਾਭ :-
- ਦੁੱਧ ਦੀ ਪੈਦਾਵਾਰ ਨੂੰ ਵਧਾਉਂਦਾ ਹੈ ‘ਤੇ ਸੂਹੇ ਦੇ ਦੁੱਧ ਨੂੰ ਲੰਬਾ ਖਿੱਚਦਾ ਹੈ ਫਾਇਬਰ ਦੇ ਪਾਚਣ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵਧਾਉਂਦਾ ਹੈ।
- ਰੁਮਨ ਦੀ ਸਿਹਤ ਸੁਧਾਰੇ।
ਖੁਰਾਕ ਦੀ ਮਾਤਰਾ :-
- ਪ੍ਰਤੀ 2 ਲੀਟਰ ਦੁੱਧ ਦੇ ਲਈ 1 ਕਿਲੋ ਖੁਰਾਕ ਹਰੇ ਚਾਰੇ/ਤੂੜੀ ਨਾਲ ਰਲਾ ਕੇ ਦਿਓ।
ਬੱਫ ਮੈਕਸ :-
- 10 ਲੀਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਦੁਧਾਰੂ ਮੱਝਾਂ ਲਈ
ਵਿਸ਼ੇਸ਼ਤਾਵਾਂ :-
- ਵਿਟਾਮਿਨਾਂ ਅਤੇ ਖਣਿਜ ਤੱਤਾਂ
- ਨਾਲ ਭਰਪੂਰ । ਬਾਈਪਾਸ ਫੈਟ ਅਤੇ ਉੱਚ ਕੁਆਲਿਟੀ ਦੇ ਮਿਨਰਲ ਮਿਕਚਰ ।
- ਇਕਸਾਰ ਸੁਆਦ ਅਤੇ ਗੁਣਵੱਤਾ ਵਾਲੀ ਫੀਡ।
Benefits :-
- Increases milk production and prolongs colostrum, increases fiber digestion and fat content in milk.
- Improves rumen health.
Amount of food :-
- Feed 1 kg mixed with green fodder/straw for every 2 liters of milk.
Buff Max :-
- For milch buffaloes yielding more than 10 liters of milk.
Features :-
- Vitamins and minerals
- Full of Bypass fat and high quality mineral mixture.
- Consistent taste and quality feed.