Baldev Mehta

Doil Group of Industries :-   Doil Sale Corporation, Dashmesh Trading Company, Inderjeet Oil Mill.

About Us

Special features

Mission

We are fully dedicated to producing, selling and serving livestock farmers by providing the high quality cotton cake, life segment feeds and nutritional supplement products based upon innovation ideas, Word Wide advance technology and raw material from agriculture industry.

Vision

Being leader in cotton cake and cattle feed market in punjab by providing best quality products, which helps to retain and gainthe trust among dairy farmers.

Objective

Our Objective is we want to produce quality milk for more than 50 lakh people on daily basis with the help of farmers through our products before 2030. This will increase the employment in villager site and per person milk availability will improve our country’s health graph.

Baldev Mehta Khal Binola

Mehta Khal’s debut Performed by Joginder Singh in 1982. Sardar Sahib’s dream was to make high quality cotton cake accessible to every farmer so that the dairy farmer could get full profit in the dairy.Sardar Sahib’s hard work paid off when his son fully cooperated in his dream. After the death of Joginder Singh, to fulfill his dream, his son S. Baldev Singh Ji worked day and night to deliver the highest quality cotton cake to every dairy farmer in every district of Punjab keeping in view the quality of Mehta Khal Binola, the best quality Binola is used and the quantity of oil is kept in it so that the animal health can be taken care of and the dairy farmer can get the best quality at low cost to be supplied.
ਮਹਿਤਾ ਖੱਲ ਦੀ ਸ਼ੁਰੂਆਤ ਸ੍ਰ. ਜੌਗਿੰਦਰ ਸਿੰਘ ਦੀ ਦੁਆਰਾ 1982 ਵਿੱਚ ਕੀਤੀ ਗਈ। ਸਰਦਾਰ ਸਾਹਿਬ ਦਾ ਸੁਪਨਾ ਸੀ ਕਿ ਉੱਚ ਕੁਆਲਿਟੀ ਬਿਨੌਲਾ ਖੱਲ ਦੀ ਪਹੁੰਚ ਹਰ ਕਿਸਾਨ ਤੱਕ ਕੀਤੀ ਜਾਵੇ, ਤਾਂ ਕਿ ਡੇਅਰੀ ਕਿਸਾਨ ਨੂੰ ਡੇਅਰੀ ਵਿੱਚ ਭਰਪੂਰ ਮੁਨਾਫਾ ਮਿਲ ਸਕੇ। ਸਰਦਾਰ ਸਾਹਿਬ ਦੀ ਮਿਹਨਤ ਉਦੋ ਰੰਗ ਜਦੋਂ ਉਹਨਾਂ ਦੇ ਪੁਤਰ ਨੇ ਉਹਨਾਂ ਦਾ ਸੁਪਨਾ ਕਰਨ ਵਿੱਚ ਪੂਰਾ ਸਹਿਯੋਗ ਕੀਤਾ 1994 ਵਿੱਚ ਸ੍ਰ. ਜੌਗਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੇ ਪੁਤਰ ਸ੍ਰ. ਬਲਦੇਵ ਸਿੰਘ ਜੀ ਨੇ ਦਿਨ ਰਾਤ ਮਿਹਨਤ ਕਰਕੇ ਉਚਤਮ ਕੁਆਲਟੀ ਦੀ ਬਿਨੌਲਾ ਖੱਲ ਪੰਜਾਬ ਦੀ ਹਰ ਜਿਲ੍ਹੇ ਅੰਦਰ ਹਰ ਡੇਅਰੀ ਕਿਸਾਨ ਤੱਕ ਪਹੁੰਚਾਈ ਗਈ। ਮਹਿਤਾ ਖੱਲ ਬਿਨੌਲਾ ਦੀ ਕੁਆਲਿਟੀ ਨੂੰ ਇੱਕ ਸਾਰ ਰੱਖਦਿਆਂ ਵਧੀਆ ਉਚਤੱਮ ਕੁਆਲਟੀ ਦੇ ਬਿਨੌਲਾ ਨੂੰ ਵਰਤਿਆ ਜਾਂਦਾ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ ਵੀ ਭਰਪੂਰ ਰੱਖੀ ਗਈ ਹੈ ਤਾ ਜੋ ਪਸ਼ੂ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਸਕੇ ਅਤੇ ਡੇਅਰੀ ਕਿਸਾਨ ਨੂੰ ਘੱਟ ਮੁੱਲ ਖਰਚ ਕੇ ਵਧੀਆ ਕੁਆਲਟੀ ਦੀ ਸਪਲਾਈ ਦਿਤੀ ਜਾ ਸਕੇ।

Happy Feed Products

Launched in 1993 by Mr. Joginder Singh Ji in Cattle Feed. After convincing Mehta Khal of the highest quality iron, Dashmesh Trading Company in view of the need for modern dairy, Happy Brand Cattle Feed Dairy served the farmers.Happy Cattle Feed which is prepared on the recommendation of dairy experts and doctors according to the age of the animal and milk production. Happy Cattle Feed has always been a symbol of forward thinking. To save the dairy industry from additional costs and to keep the animals healthy, Happy Cattle Feed has come up with steamed cooked feed.Raw rations are less digestible to the animals and excess amounts are excreted from the body of the animal whereas with cooked feed the digestive power of the animal is increased by 8-10%. The advantage of this is that the full value of the feed is recovered. Happy Feed increases animal milk and maintains good health

1993 ਵਿੱਚ ਸ੍ਰ: ਜੌਗਿੰਦਰ ਸਿੰਘ ਜੀ ਦੁਆਰਾ ਕੈਟਲ ਫੀਡ ਵਿੱਚ ਸ਼ੁਰੂਆਤ ਕੀਤੀ ਗਈ। ਮਹਿਤਾ ਖੱਲ ਦੀ ਉੱਚਤਮ ਕੁਆਲਟੀ ਦਾ ਲੌਹਾ ਮਨਵਾਉਣ ਤੋਂ ਬਾਅਦ ਦਸ਼ਮੇਸ਼ ਟਰੇਡਿੰਗ ਕੰਪਨੀ ਦੁਆਰਾ ਆਧੁਨਿਕ ਡੇਅਰੀ ਦੀਆਂ ਜਰੂਰਤਾ ਦੇ ਮੱਦੇ ਨਜ਼ਰ ਹੈਪੀ ਬਰਾਂਡ ਕੈਟਲ ਫੀਡ ਡੇਅਰੀ ਕਿਸਾਨ ਭਰਾਵਾਂ ਦੀ ਸੇਵਾ ਹਿੱਤ ਕੀਤੀ। Happy Cattle Feed ਜੋ ਕਿ ਡੇਅਰੀ ਦੇ ਮਾਹਿਰਾਂ ਅਤੇ ਡਾਕਟਰਾਂ ਦੀਆਂ ਸਿਫਾਰਿਸ਼ ਮੁਤਾਬਿਕ ਪਸ਼ੂ ਦੀ ਉਮਰ ਅਤੇ ਦੁਧ ਉਤਪਾਦਨ ਅਨੁਸਾਰ ਹੀ ਤਿਆਰ ਕੀਤੀ ਗਈ ਹੈ। Happy Cattle Feed ਹਮੇਸ਼ਾ ਤੋਂ ਹੀ ਅਗਾਂਹ-ਵਧੂ ਸੋਚ ਦਾ ਪ੍ਰਤੀਕ ਰਹੀ ਹੈ। ਡੇਅਰੀ ਉਦਯੋਗ ਨੂੰ ਵਾਧੂ ਦੇ ਖਰਚਿਆਂ ਤੋਂ ਬਚਾ ਕੇ ਅਤੇ ਪਸ਼ੂਆਂ ਨੂੰ ਨਿਰੋਗ ਰੱਖਣ ਲਈ Happy Cattle Feed ਲੈ ਕੇ ਆਇਆ ਹੈ ਭਾਫ਼ ਨਾਲ ਪੱਕੀ ਹੋਈ ਫੀਡ। ਕੱਚਾ ਰਾਸ਼ਨ ਪਸ਼ੂਆਂ ਨੂੰ ਘੱਟ ਪਚਦਾ ਹੈ ਅਤੇ ਵਾਧੂ ਮਾਤਰਾ ਵਿੱਚ ਪਸ਼ੂ ਦੇ ਸ਼ਰੀਰ ਵਿੱਚੋਂ ਬਾਹਰ ਆ ਜਾਦਾ ਹੈ ਜਦ ਕਿ ਪੱਕੀ ਹੋਈ ਫੀਡ ਨਾਲ ਪਸ਼ੂਆਂ ਦੀ ਪਾਚਨ ਸ਼ਕਤੀ 8-10% ਵੱਧ ਜਾਂਦੀ ਹੈ। ਇਸ ਦਾ ਫਾਇਦਾ ਇਹ ਹੈ ਕਿ ਫੀਡ ਦਾ ਪੂਰਾ ਮੱਲ ਵਸੂਲ ਹੋ ਜਾਂਦਾ ਹੈ। ਹੈਪੀ ਫੀਡ ਨਾਲ ਪਸ਼ੂ ਦੇ ਦੁਧ ਵਿੱਚ ਵਾਧਾ ਹੁੰਦਾ ਹੈ ਅਤੇ ਤੰਦਰੁਸਤੀ ਵੀ ਬਰਕਰਾਰ ਰਹਿੰਦੀ ਹੈ।

WE ARE FULLY DEDICATED TO PRODUCING, SELLING AND SERVING LIVESTOCK FARMERS BY PROVIDING THE HIGH QUALITY COTTON CAKE, LIFE SEGMENT FEEDS AND NUTRITIONAL SUPPLEMENT PRODUCTS BASED UPON INNOVATION IDEAS, WORD WIDE ADVANCE TECHNOLOGY AND RAW MATERIAL FROM AGRICULTURE INDUSTRY.

What people are saying

Querum ipsum dolor rhuese onsectetur adipiscing elit, sed do eiusmod tempor incididunt ut labore et dolore magna aliqua. Quis ipsum suspendisse