Happy 10000
ਫਾਇਦੇ:-
- ਕਾਰਬੋਹਾਈਡਰੈਟਸ ਉਪਲੱਬਧਤਾ ਵਿਚ ਸੁਧਾਰ ਅਤੇ ਦੁੱਧ ਉਤਪਾਦਨ ਲਈ ਵਧੇਰੇ ਊਰਜਾ
- ਮਾਸਪੇਸ਼ੀਆਂ ਦਾ ਸਪੂਰਨ ਵਿਕਾਸ ਤੇ ਐਸ.ਐਨ.ਐਫ ਵਿੱਚ ਵਾਧਾ
- ਖਣਿਜ ਪਦਾਰਥ ਅਤੇ ਵਿਟਾਮਿਨਾਂ ਨੂੰ ਚੰਗੀ ਤਰ੍ਹਾਂ ਹਜ਼ਮ ਕਰਦਾ ਅਤੇ ਪ੍ਰਜਨਣ ਸਮਰਥਾ ਨੂੰ ਵਧਾਉਂਦਾ ਹੈ
ਕਿਹੜ੍ਹੇ ਪਸ਼ੂਆਂ ਵਾਸਤੇ:-
- ਹੈਪੀ ਫੀਡ 10000+ ਨੂੰ 30-40 ਲੀਟਰ ਗਾਵਾਂ ਅਤੇ 10-12 ਲੀਟਰ ਮੱਝਾਂ ਲਈ ਰੋਜ਼ਾਨਾ 8 ਕਿਲੋ ਫੀਡ ਦਿੱਤੀ ਜਾਂਦੀ ਹੈ।
ਵਿਸ਼ੇਸ਼ਤਾਵਾਂ:-
- NET ਐਨਰਜੀ ਉਪਰ ਧਿਆਨ
- ਚੀਲੇਟਡ ਖਣਿਜ ਅਤੇ ਵਧੇਰੇ ਵਿਟਾਮਿਨ ਸਾਹਿਤ ਪ੍ਰੋ ਬਾਇਓਟੇਕ ਅਤੇ ਜੜ੍ਹੀ-ਬੂਟੀਆਂ ਦੇ ਨਾਲ ਮਿਸ਼ਰਤ ਖੁਰਾਕ
Benefits:-
- Improves carbohydrate availability and more energy for milk production.
- Proper Development muscle growth and Increased SNF.
- Digest the Minerals and Vitamins properly and enhances fertility.
For Which Animals:-
- Happy Feed 10000+ is given 8 kg feed daily for 30-40 liters of cows and 10-12 liters of buffaloes.
Features:-
- Focus on NET Energy.
- Diet mixed with Organic Minerals and High Vitamins, Pro Biotech and Herbs.